ਸਤਿਗੁਰ ਪ੍ਰਸਾਦਿ

ਜਹ ਗਿਆਨ ਪ੍ਰਗਾਸੁ ਅਗਿਆਨ ਮਿਟੰਤ॥

                                                                             (ਸਲੋਕ ਮ :੧  ਪੰਨਾ ੭੯੧)

SIKH PARLIAMENT

 


LATEST NEWS


ਸਿੱਖ ਪਾਰਲੀਮੈਂਟ ਯੂ. ਕੇ. ਦੇ ਸਹਿਯੋਗ ਨਾਲ ਮਿਤੀ 23 ਜਨਵਰੀ 2013 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ, ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 46 ਵਿੱਖੇ ਕੀਤਾ ਗਿਆ।
06 July 2012

  1. "ਸਿਖ ਗੋਸਟ -ਸਿਖ ਪਾਰਲੀਮੇਂਟ" ਵਲੋ ਅਕਾਲ ਤਖ਼ਤ ਸਾਹਿਬ ਬਾਰੇ ਪਹਿਲੀ ਇਕਤਰਤਾ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮਿਤੀ ੩੦.੦੭.੧੯੯੫ ਨੂ ਕੀਤੀ- ਇਸ ਇਕਤ੍ਰਤਾ ਦੀ ਪਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪਰਧਾਨ ਸਿਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕੀਤੀ ਸੀ ਅਤੇ ਨਾਲ ਬੇਠੇ ਹਨ ਸਿਖ ਪਾਰਲੀਮੇਂਟ ਦੇ ਸੇਵਾਦਾਰ ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ. ਇਸ ਵਿਚ ਵਡੀ ਗਿਣਤੀ ਵਿਚ ਸਿਖ ਵਿਦਵਾਨਾ ਨੇ ਯੋਗਦਾਨ ਪਾਇਆ ਸੀ.


05 June 2012


  1. ਜੂਨ 84 ਦੇ ਸ਼ਹੀਦਾਂ ਦਾ ਅਪਮਾਨ !! - ਗੁਰਦੇਵ ਸਿੰਘ ਸੱਧੇਵਾਲੀਆ

20 May 2012


  1.   ਯਾਦਗਾਰ ਜੂਨ 84 ਤੇ ਸੁਫੇਦ ਪੱਤਰ - ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸ਼ਾਬਕਾ ਐਮ.ਪੀ.


16 May 2012


  1.   "ਧੁਮਾਂ-ਬਾਦਲ-ਲੋਂਗੋਵਾਲ ਜੁੰਡਲੀ" ਸ਼ਹੀਦਾਂ ਦੀ ਕਾਤਲ ਨੂੰ ਦਰਬਾਰ ਸਾਹਿਬ ਵਿਚ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਕੋਈ ਹਕ਼ ਨਹੀਂ ਹੈ!!: ਪ੍ਰੋਫ਼ੈਸਰ ਭੁਪਿੰਦਰ ਸਿੰਘ ਸਾਲਿਸਟਰ


  1. ਜਿਨ੍ਹਾਂ ਲੋਕਾਂ ਨੇ ਫੌਜੀ ਹਮਲੇ ਦੇ ਨਿਸਾਨ ਮਿਟਾਏ ਹਨ, ਉਨ੍ਹਾਂ ਨੂੰ ਯਾਦਗਾਰ ਦੀ ਉਸਾਰੀ ਕਰਨ ਦਾ ਕੋਈ ਹੱਕ ਨਹੀਂ ਹੈ!!


09 May 2012


  1. ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਰੀਜ਼ੋਰਟ ਹੋਣ ਦਾ ਭੁਲੇਖਾ ਪੈਣ ਲੱਗਾ


08 May 2012


  1. Dhunda betrayed Gurukhalsa.pdf

                   

  1.   ਅਰਦਾਸ  ਵਿਚ  ਹੁਣ  ਤਬਦੀਲੀ  ਦੀ ਸਖ਼ਤ  ਲੋੜ  ਹੈ  

         Written by Prof. Bhupinder Singh